ਪੁਲਿਸ ਪ੍ਰਸਾਸਨ ਵੱਲੋ ਝੋਨੇ ਦੀ ਰਹਿੰਦ ਖੁੰਹਦ (ਪਰਾਲੀ)ਨੂੰ ਖੇਤ ਵਿੱਚ ਅੱਗ ਨਾ ਲਗਾਉਣ ਦੀ ਅਪੀਲ

ਗੁਰਦਾਸਪੁਰ 17 ਅਕਤੂਬਰ ( ਮੰਨਨ ਸੈਣੀ  )। ਡਾ: ਰਜਿੰਦਰ ਸਿੰਘ ਸੋਹਲ ਸੀਨੀਅਰ ਪੂਲਿਸ ਕਪਤਾਨ, ਗੁਰਦਾਸਪੁਰ ਨੇ ਦਸਿਆ ਕਿ ਪੰਜਾਬ ਸਰਕਾਰ ਵਲੋ ਜਾਰੀ ਦਿਸ਼ਾ ਨਿਰਦੇਸ਼ਾ ਤਹਿਤ ਝੋਨੇ ਦੀ ਕਟਾਈ ਅਤੇ ਖਰੀਦ ਦਾ ਸੀਜਨ 2020 ਚਾਲੂ ਹੈ।  ਇਸ ਦੇ ਨਾਲ ਦੀ ਪੁਲਿਸ ਪ੍ਰਸ਼ਾਸਨ ਵੱਲੋ ਕਿਸਾਨਾ ਨੂੰ ਅਪੀਲ ਕੀਤੀ ਜਾਦੀ ਹੈ ਕਿ ਗਿੱਲੇ ਝੋਨੇ ਦੀ ਕਟਾਈ ਨਾ ਕਰਨ ਅਤੇ … Continue reading ਪੁਲਿਸ ਪ੍ਰਸਾਸਨ ਵੱਲੋ ਝੋਨੇ ਦੀ ਰਹਿੰਦ ਖੁੰਹਦ (ਪਰਾਲੀ)ਨੂੰ ਖੇਤ ਵਿੱਚ ਅੱਗ ਨਾ ਲਗਾਉਣ ਦੀ ਅਪੀਲ